ਮਰੀਜ ਨੇ ਡਾਕਟਰਾਂ ਨੂੰ ਪਾ'ਤੀਆਂ ਭਾਜੜਾਂ, ਹੋਸ਼ 'ਚ ਆਉਣ ਪਿੱਛੋਂ ਹਸਪਤਾਲ 'ਚ ਕਰ'ਤਾ ਵੱਡਾ ਕਾਂਡ |OneIndia Punjabi

2023-09-20 1

ਤਰਨ ਤਾਰਨ ਦੇ ਇੱਕ ਸਥਾਨਿਕ ਹਸਪਤਾਲ ਚ ਉਸ ਸਮੇ ਭਾਜੜਾ ਪੇ ਗਈਆ ਜਦੋਂ ਇਲਾਜ ਲਈ ਆਏ ਇੱਕ ਨੋਜਵਾਨ ਨੇ ਹਸਪਤਾਲ ਦੇ ਡਾਕਟਰਾ ਤੇ ਸਟਾਫ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਦਰਅਸਲ, ਇੱਕ ਨੌਜਵਾਨ ਜੋ ਕਿ ਨਸ਼ੇ ਦਾ ਆਦੀ ਸੀ , ਨੂੰ ਹਸਪਤਾਲ 'ਚ ਇਲਾਜ ਲਈ ਦਾਖ਼ਿਲ ਕਰਵਾਇਆ ਗਿਆ ਪਰ ਜਦੋਂ ਉਹ ਹੋਸ਼ 'ਚ ਆਇਆ ਤਾਂ ਉਸਨੇ ਡਾਕਟਰਾਂ ਤੇ ਹੋਰ ਸਟਾਫ਼ ਨਾਲ ਗਾਲੀਗਲੋਚ ਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ | ਸਾਰੀ ਘਟਨਾ ਦੀ CCTV ਵੀ ਸਾਹਮਣੇ ਆਈ ਹੈ | ਡਾਕਟਰ ਦਾ ਕਹਿਣਾ ਹੈ ਕਿ ਮਰੀਜ ਤੇ ਉਸਦੇ ਪਰਿਵਾਰ ਨੇ ਹਸਪਤਾਲ ਦਾ ਬਿੱਲ ਨਾ ਦੇਣ ਕਾਰਨ ਇਹ ਹੰਗਾਮਾ ਕੀਤਾ ਹੈ |
.
The patient assaulted the doctors, after regaining consciousness, caused a big incident in the hospital.
.
.
.
#tarntarannews #hospital #punjabnews

Videos similaires